ਬਾਬੇ ਦੇ ਵਿਆਹ ਲਈ ਪ੍ਰਸ਼ਾਸਨ ਨੇ ਕੱਢ ਲਏ ਕੁੜਤੇ ਤੇ ਪਏ ਵੱਟ, ਸੁਲਤਾਨਪੁਰ ਲੋਧੀ ਤੋਂ ਆਉਂਣ ਵਾਲੀ ਬਰਾਤ ਨੁੰਮਾ ਨਗਰ ਕੀਰਤਨ ਦੇ ਸੁਵਾਗਤ ਲਈ ਪੂਰੀ ਤਰ੍ਹਾਂ ਭੱਬਾ ਭਾਰ ਹੋਇਆ ਬਟਾਲਾ

ਗੁਰਦਾਸਪੁਰ 1 ਸਤੰਬਰ (ਮੰਨਣ ਸੈਣੀ)। ਬਟਾਲਾ ਅੰਦਰ ਬਾਬੇ ਦੇ ਵਿਆਹ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਕੁਰਤੇ ਦੇ ਵੱਟ ਕੱਢ ਲਏ ਗਏ ਹਨ ਅਤੇ ਕੱਲ 2 ਸਤੰਬਰ ਨੂੰ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਉਂਣ ਵਾਲੇ ਨਗਰ ਕੀਰਤਨ ਦਾ ਭਰਵੇ ਸੁਵਾਗਤ ਲਈ ਬਟਾਲਾ ਸ਼ਹਿਰ ਪੂਰੀ ਤਰ੍ਹਾਂ ਭੱਬਾ ਭਾਰ ਹੋਇਆ ਪਿਆ ਹੈ। ਬਾਬੇ ਨਾਨਕ ਦੇ ਵਿਆਹ ਦੀਆਂ ਤਿਆਰੀਆਂ … Continue reading ਬਾਬੇ ਦੇ ਵਿਆਹ ਲਈ ਪ੍ਰਸ਼ਾਸਨ ਨੇ ਕੱਢ ਲਏ ਕੁੜਤੇ ਤੇ ਪਏ ਵੱਟ, ਸੁਲਤਾਨਪੁਰ ਲੋਧੀ ਤੋਂ ਆਉਂਣ ਵਾਲੀ ਬਰਾਤ ਨੁੰਮਾ ਨਗਰ ਕੀਰਤਨ ਦੇ ਸੁਵਾਗਤ ਲਈ ਪੂਰੀ ਤਰ੍ਹਾਂ ਭੱਬਾ ਭਾਰ ਹੋਇਆ ਬਟਾਲਾ